ਸੀਰਤ ਦੇ
ਦੇਸ-ਵਿਦੇਸ਼ ਵਿਚਲੇ ਪਾਠਕਾਂ ਤੋਂ ਖ਼ਿਮਾਂ ਚਾਹੁੰਦੇ ਹਾਂ ਕਿ ਪਰਿਵਾਰਕ
ਮਜਬੂਰੀਆ ਕਾਰਨ ਸਾਡੇ ਵੱਲੋਂ ਪਰਚਾ ਤਿਆਰ ਨਾ ਹੋ ਸਕਣ ਕਰ ਕੇ ਕੁਝ ਮਹੀਨੇ
ਉਹ 'ਸੀਰਤ' ਨੂੰ ਪੜ੍ ਨਹੀਂ ਸਕੇ। ਅੱਗੇ ਤੋਂ ਪਰਚਾ ਹਰ ਮਹੀਨੇ ਬਾਕਾਇਦਾ
ਪੜ੍ਨ ਲਈ ਮਿਲ ਸਕੇਗਾ। ਲੇਖਕ ਆਪਣੀਆ ਰਚਨਾਵਾਂ ਭੇਜਣ ਸਮੇਂ ਖ਼ਿਆਲ ਰੱਖਣ
ਕਿ 'ਕੇਵਲ ਸੀਰਤ ਲਈ' ਭੇਜੀ ਰਚਨਾ ਹੀ ਪਰਚੇ ਲਈ ਵੀਚਾਰੀ ਜਾਂਦੀ ਹੈ।
ਜਿਹੜੇ ਲੇਖਕ ਆਪਣੀਆ ਰਚਨਾਵਾਂ ੲਿੱਕੋ ਵੇਲੇ ਕਈ ਪਾਸੇ ਭੇਜਦੇ ਹਨ, ਉਹ
ਰਚਨਾਵਾਂ ਅਸੀਂ ਛਾਪਣ ਤੋਂ ਖ਼ਿਮਾਂ ਮੰਗਦੇ ਹਾਂ। -ਸੰਪਾਦਕ |