Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ਬਾਈ!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ ਨੀ ਮਾਂ

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ਗੋਲਡਨ ਗੋਲ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

Online Punjabi Magazine Seerat

ਨਜ਼ਮ
- ਪਿਸ਼ੌਰਾ ਸਿੰਘ ਢਿਲੋਂ

 

ਬਸਤੀਵਾਦ ਦਾ ਮਰਸੀਆ ਜੋ ਲਾਲ ਕਿਲ੍ਹੇ ਤੋਂ 15 ਅਗਸਤ 1947 ਨੂੰ ਪੜ੍ਹ ਦਿੱਤਾ ਜਾਣਾ ਚਾਹਿਦਾ ਸੀ, ਬਸਤੀਵਾਦੀਆਂ ਦੀ ਰਹਿੰਦ-ਖੂੰਦ ਵਲੋਂ ਠੀਕ ਤਰਾਂ ਨਹੀਂ ਸੀ ਪੜ੍ਹਿਆ ਗਿਆ, ਜਿਸ ਉੱਪਰ ਰੋਸ ਵਜੋਂ ਦੇਸ਼ਭਗਤਾਂ ਦੀ ਪੰਡਤ ਨਹਿਰੂ ਨਾਲ ਮਿਲਣੀ ਸਮੇਂ ਬਾਬਾ ਸੋਹਣ ਸਿੰਘ ਭਕਨਾ ਨੇ ਆਖਿਆ ਸੀ, "ਪੰਡਤ ਜੀ ਤੁਸੀਂ 'ਹਿੰਦੁਸਤਾਨ ਦੀ ਆਜ਼ਾਦੀ' ਦੀ ਗੱਲ ਕਰਦੇ ਹੋ ਅਸੀਂ 'ਹਿੰਦੁਸਤਾਨੀਆਂ ਦੀ ਆਜ਼ਾਦੀ' ਲਈ ਆਖ ਰਹੇ ਹਾਂ "|

ਜੁਗ-ਬਦਲ ਦਾ ਤਲਿੱਸਮ
ਉਸ ਜੁਗ ਦਾ ਅੰਤ ਹੋਇਆ ਤੇ ਇਸਦਾ ਆਦਿ ਹੋਇਆ
ਹੈਰਾਨ ਇਸ ਲਈ ਹਾਂ ਬੜੀ ਦੇਰ ਬਾਅਦ ਹੋਇਆ
*ਜਿਸ 'ਇਨਕਲਾਬ' ਖਾਤਿਰ ਦੇਂਦਾ ਗਿਓਂ ਤੂੰ ਹੋਕਾ
ਆ ਵੇਖ ਤੇਰਾ ਨਾਅਰਾ ਅਜ 'ਜ਼ਿੰਦਾਬਾਦ' ਹੋਇਆ
ਓਹ ਦਬ ਰਿਹਾ ਹੈ ਆਪੇ ਆਪਣੇ ਹੀ ਭਾਰ ਹੇਠਾਂ
ਜੁਗ-ਬਦਲ ਦਾ ਤਲਿੱਸਮ ਤਾਂ ਬਿਨ-ਆਵਾਜ਼ ਹੋਇਆ
ਇਸ ਰੁੱਤ ਵਿਚ ਬੜਾ ਕੁਝ ਝੜਨਾ ਤੇ ਫਿਰ ਪੁੰਗਰਨਾ
ਸੰਵਰਨਾ ਜੋ ਤਾਣਾ, ਬਾਣਾ ਖਰਾਬ ਹੋਇਆ
ਇਸ ਦੌਰ ਵਿਚ ਨਾ ਰਹਿਣੇ ਜ਼ਾਤਾਂ ਦੇ ਪਏ ਬਖੇੜੇ
ਹਰ ਧਰਮ ਵਿਚ ਮਿਲੇਗਾ ਬੰਦਾ ਆਜ਼ਾਦ ਹੋਇਆ
ਹੁਣ ਧਰਤ-ਮਾਂ ਦੇ ਸਾਰੇ ਰੋਸੇ ਤੇ ਤਾਨ੍ਹੇ-ਮਿਹਣੇ
ਗਿਣ-ਗਿਣ ਕੇ ਲਾਹ ਦਿਆਂਗੇ ਜੋ ਵੀ ਹਿਸਾਬ ਹੋਇਆ
ਮੋਦੀ ਦਾ ਮੋਦੀਖਾਨਾ ਹੁਣ ਵੇਖਦਾ ਜ਼ਮਾਨਾ
ਪੁਛਣਗੇ ਤੋਲ ਲੋਕੀਂ ਜਦ ਵੀ ਹਿਸਾਬ ਹੋਇਆ !
*ਆਜ਼ਾਦੀ ਲਹਿਰ ਵੇਲੇ ਇਨਕਲਾਬ ਦਾ ਨਾਅਰਾ ਲਾਉਣ ਵਾਲੇ ਦੇਸ਼ਭਗਤ ਜੋ ਫਾਂਸੀਆਂ ਤੇ ਲਟਕਾ ਦਿਤੇ ਗਏ !

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346