ਪ੍ਰਸਿੱਧ ਨਾਟਕਕਾਰ ਤੇ ਨਿਰਦੇਸ਼ਕ ਡਾ ਼ਹਰਜੀਤ ਸਿੰਘ
ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ, ‘ਸਾਂਦਲ ਬਾਰ’ ਰੰਗ-ਮੰਚ ਨੂੰ ਸਮਰਪਤ
ਸੰਸਥਾ ‘ਯੁਵਾ ਥੀਏਟਰ’ ਵੱਲੋਂ 25 ਜਨਵਰੀ ਦੀ ਸ਼ਾਮ ਨੂੰ ਦੇਸ਼ ਭਗਤ ਯਾਦਗ਼ਾਰ ਹਾਲ
ਜਲੰਧਰ ਵਿਚ ਖੇਡਿਆ ਜਾ ਰਿਹਾ ਹੈ। ਇਸ ਵਿਚ ਹਰਪਾਲ ਸਿੰਘ, ਸੁਪਨ ਸੰਧੂ, ਕੰਵਰ ਜ਼ੋਰਾਵਰ
ਸਿੰਘ, ਵਿਕਾਸ , ਲਖਨ ਕੌਲ, ਵਿਸ਼ੇਸ਼, ਗੋਵਿੰਦ, ਹਰੀਸ਼ ਆਦਿ ਕਲਾਕਾਰ ਕੰਮ ਕਰ ਰਹੇ
ਹਨ। ਨਾਟਕ ਦਾ ਸੰਗੀਤ ਬੱਬਲ ਗੁਲਮੋਹ ਵੱਲੋਂ ਦਿੱਤਾ ਜਾ ਰਿਹਾ ਹੈ ਅਤੇ ਗੀਤਾਂ ਨੂੰ
ਅਵਾਜ਼ ਕੰਵਰ ਜ਼ੋਰਾਵਰ ਸਿੰਘ ਵੱਲੋ ਦਿੱਤੀ ਜਾ ਰਹੀ ਹੈ।

'ਸਾਂਦਲ ਬਾਰ' ਨਾਟਕ ਦੇ ਡਾਇਰੇਟਰ ਤੇ ਲੇਖਕ ਡਾ ਼ਹਰਜੀਤ ਸਿੰਘ
 
ਚਰਚਿਤ ਐਕਟਰ ਹਰਪਾਲ ਸਿੰਘ ਦੇ ਵੱਖ-ਵੱਖ ਅੰਦਾਜ਼

ਸੁਪਨ ਸੰਧੂ ਨਾਟਕ ਦੀ ਰਿਹਰਸਲ ਸਮੇਂ

ਡਾਇਰੈਕਟਰ ਹਰਜੀਤ ਸਿੰਘ ਨਾਲ ਸੁਪਨ ਸੰਧੂ

ਸੁਪਨ ਸੰਧੂ

ਵਿਵੇਕ ਅਤੇ ਕੰਵਰ ਜ਼ੋਰਾਵਰ ਸਿੰਘ

ਮਿਊਜ਼ਿਕ ਡਾਇਰੈਕਟਰ ਬੱਬਲ ਗੁਲਮੋਹ ਆਪਣੇ ਸਹਾਇਕ ਨਾਲ

ਕੰਵਰ ਜ਼ੋਰਾਵਰ ਸਿੰਘ ਤੇ ਬੱਬਲ ਗੁਲਮੋਹ



ਕਲਾਕਾਰ ਰਿਹਰਸਲ ਕਰਦੇ ਸਮੇਂ
-0- |