Welcome to Seerat.ca
Welcome to Seerat.ca

ਗੁੰਗੀ ਪੱਤਝੜ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼/ ਯੌਰਪ ਵਲ

 

- ਹਰਜੀਤ ਅਟਵਾਲ

ਸਿਕੰਦਰ

 

- ਗੁਰਮੀਤ ਪਨਾਗ

ਪੰਜ ਕਵਿਤਾਵਾਂ

 

- ਸੁਰਜੀਤ

ਲਿਓਨ ਤਰਾਤਸਕੀ ਦੀ ਪ੍ਰਸੰਗਿਕਤਾ ਨੂੰ ਸਮਝਣ ਦੀ ਲੋੜ ਵਜੋਂ

 

- ਗੁਰਦਿਆਲ ਬੱਲ

ਡਾ. ਕੇਸਰ ਸਿੰਘ ਕੇਸਰ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਪੂਰਬੀ ਅਫਰੀਕਾ ‘ਚ ਗ਼ਦਰ ਲਹਿਰ ਉਪਰ ਜ਼ੁਲਮ ਤੇ ਸਜ਼ਾਵਾਂ

 

- ਸੀਤਾ ਰਾਮ ਬਾਂਸਲ

ਮਨੁੱਖੀ ਰਿਸ਼ਤਿਆਂ ਦਾ ਤਾਣਾ-ਬਾਣਾ

 

- ਵਰਿਆਮ ਸਿੰਘ ਸੰਧੂ

ਰੱਬੀ ਰਬਾਬ ਤੇ ਰਬਾਬੀ -ਭਾਈ ਮਰਦਾਨਾ ਜੀ

 

- ਗੱਜਣਵਾਲਾ ਸੁਖਮਿੰਦਰ ਸਿੰਘ

ਮੇਰਾ ਪਹਿਲਾ ਪਿਆਰ

 

- ਲਵੀਨ ਕੌਰ ਗਿੱਲ

ਰੱਬ ਨਾਲ ਸੰਵਾਦ

 

- ਗੁਰਦੀਸ਼ ਕੌਰ ਗਰੇਵਾਲ

(ਜੀਵਨ ਜਾਚ ਦੇ ਝਰਨੇ ਮਨੁੱਖੀ ਸਾਂਝਾਂ) / ਖੁਸ਼ਨੂਦੀ ਮਹਿਕਾਂ ਤੇ ਖੇੜੇ ਵੰਡਦੀ ਇੱਕ ਜੀਵਨ ਜਾਚ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਚਲੋ ਇੱਲਾਂ ਤਾਂ ਗਈਆਂ ਪਰ...

 

- ਐਸ. ਅਸ਼ੋਕ ਭੌਰਾ

ਗ਼ਦਰ ਲਹਿਰ ਦੀ ਗਾਥਾ

 

- ਮੰਗੇ ਸਪਰਾਏ

ਗੁਰੂ ਤੇ ਸਿੱਖ

 

- ਗੁਰਦੀਸ਼ ਕੌਰ ਗਰੇਵਾਲ

ਹਰਿਵੱਲਬ ਮੇਲੇ ਮੌਕੇ ਵਿਸ਼ੇਸ / ਹਰਿਵੱਲਭ ਦਾ ਸੰਗੀਤ ਮੇਲਾ

 

- ਡਾ.ਜਗਮੇਲ ਸਿੰਘ ਭਾਠੂਆਂ

ਫੈਸਲਾ

 

- ਵਕੀਲ ਕਲੇਰ

ਨੰਨ੍ਹੀ ਕਹਾਣੀ / ਖੂਹ ਦਾ ਡੱਡੂ....

 

- ਰਵੀ ਸੱਚਦੇਵਾ

ਮੰਨਾ ਡੇ

 

- ਡਾ. ਰਵਿੰਦਰ ਕੌਰ ਰਵੀ

ਡਾ.ਅੰਮ੍ਰਿਤਪਾਲ ਦੇ ਕਾਮਰੇਡ ਟਰਾਟਸਕੀ ਬਾਰੇ ਵਿਚਾਰ

 

- ਬਘੇਲ ਸਿੰਘ ਬੱਲ

ਅਸੀਂ ਮਲਵਈ ਨੀ ਪਿੰਡਾਂ ਦੇ ਮਾੜੇ

 

- ਕਰਨ ਬਰਾੜ

Radical Objects: Photo of Mewa Singh’s Funeral Procession 1915

 

Online Punjabi Magazine Seerat


ਗੁਰੂ ਤੇ ਸਿੱਖ
- ਗੁਰਦੀਸ਼ ਕੌਰ ਗਰੇਵਾਲ
 

 


ਆ ਸਿੱਖਾ, ਅੱਜ ਬਾਂਹ ਫੜ ਤੈਂਨੂੰ, ਆਪਣੇ ਕੋਲ ਬਿਠਾਵਾਂ।
ਮਨ ਮੱਤ ਵਿੱਚ ਤੂੰ ਹੈਂ ਫਸਿਆ, ਤੈਂਨੂੰ ਕੁੱਝ ਸਮਝਾਵਾਂ।

ਕਦੇ ਮੇਰੇ ਨਾਲ ਗੱਲ ਵੀ ਕਰ ਲੈ, ਸੀਸ ਨਿਵਾ ਕੇ ਭੱਜਦਾਂ,
ਦਾਤਾਂ ਦੇ ਦੇ ਮੈਂ ਹਾਂ ਥੱਕਿਆ, ਫਿਰ ਵੀ ਤੂੰ ਨਾ ਰੱਜਦਾ।

ਮੱਥਾ ਟੇਕੇਂ, ਲੰਗਰ ਛਕ ਲਏਂ, ਪਾ ਜਾਏਂ ਕੋਈ ਸਵਾਲ,
ਕੀ ਏਹੀ ਹੈ ਤੇਰਾ ਰਿਸ਼ਤਾ, ਬੱਸ ਇਕ ਮੇਰੇ ਨਾਲ?

ਗਰਮੀਂ ਹੋਵੇ, ਏ. ਸੀ ਲਾਵੇਂ, ਸਰਦੀ ਪਾਏਂ ਦੁਸ਼ਾਲੇ,
ਮੈਂਨੂੰ ਤੂੰ ਲੁਕੋਈ ਜਾਏਂ, ਮਹਿੰਗੇ ਪਾ ਰੁਮਾਲੇ।

ਪੰਜ ਭੂਤਕ ਸਰੀਰ ਨਾ ਮੇਰਾ, ਸੁਣ ਵਾਂਗਰਾਂ ਤੇਰੇ,
ਗਰਮੀ ਸਰਦੀ ਪੋਹ ਨਾ ਸਕੇ, ਸੁਣ ਲੈ, ਵੱਡੇ ਜੇਰੇ।

ਮੇਰੇ ਵਿੱਚ ਤਾਂ ਗੁਰੂਆਂ ਭਗਤਾਂ, ਬਾਣੀ ਜੋਤਿ ਟਿਕਾਈ,
ਪੜ੍ਹ ਲੈ ਬਾਣੀ, ਸੁਣ ਲੈ ਬਾਣੀ, ਬਾਣੀ ਸੋਝੀ ਪਾਈ।

ਮੇਰੀ ਤਾਂ ਤੂੰ ਸੁਣਦਾ ਕੋਈ ਨਹੀਂ, ਨਾ ਹੀ ਮੇਰੀ ਮੰਨੇ।
ਆਪਣੀ ਮੱਤ ਦੇ ਪਿੱਛੇ ਲੱਗਿਆਂ, ਇਸ ਨਹੀਂ ਲਾਉਣਾ ਬੰਨੇ।

ਮੰਨਿਆਂ ਮੇਰਾ ਪਹਿਲਾਂ ਤੋਂ ਵੱਧ, ਕਰਦਾ ਏਂ ਸਤਿਕਾਰ,
ਮੇਰੀ ਬਾਣੀ ਨਾਲ ਵੀ ਕਰ ਲੈ, ਥੋੜ੍ਹਾ ਜਿਹਾ ਪਿਆਰ।

ਬਾਣੀ ਵਿਚੋਂ ਲੈ ਕੇ ਸਿੱਖਿਆ, ਜੀਵਨ ਜੋ ਰੁਸ਼ਨਾਏ,
ਓਹੀ ‘ਦੀਸ਼‘ ਪਿਆਰਾ ਲੱਗੇ, ਸੱਚਾ ਸਿੱਖ ਅਖਵਾਏ।

 604-496-4967 ਸਰੀ, 98728-60488 ਇੰਡੀਆ.

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346