ਕਿਤਾਬਾ ਦੀ ਦੁਨੀਆ ਬੜੀ ਵ੍ਵਿਾਲ ਹੈ।ਸੰਸਾਰ ਦੀਆਂ ਵੱਖੱਵੱਖ ਭ੍ਵਾਵਾਂ ਵਿੱਚ ਕਿਤਾਬਾ
ਮਿਲਦੀਆਂ ਹਨ। ਪਰ ਸਾਨੂੰ ਮਾਤ ਭ੍ਵਾ ਪੰਜਾਬੀ ਦੀਆਂ ਕਿਤਾਬਾ ਨਾਲ ਨੇੜਤਾ ਦਾ ਸਬਬ ਬਣਿਆ
ਹੋਇਆ ਹੈ। ਕਿਤਾਬਾ ਦੀ ਇਸ ਦੁਨੀਆ ਵਿੱਚ ਜਿੰਦਗੀ ਦਾ ਸੋਹਣਾ ੍ਵਬਦੀ ਰੂਪ ਮਿਲਦਾ ਹੈ। ਨਾਨਕ
ਸਿੰਘ ਦੇ ਨਾਵਲਾਂ ਦਾ ਪਾਠਕ ਪੜ੍ਹਨ ਵਾਲਾ ਇਸ ਤਰ੍ਹਾਂ ੍ਵਬਦਾਂ ਦੀ ਦੁਨੀਆ ਵਿੱਚ ਗੁਆਚ
ਜਾਂਦਾ ਹੈ। ਕਿਤਾਬਾਂ ਦੀਆਂ ਅਨੇਕਾ ਵੰਨਗੀਆ ਹਨ। ਵਿਦਿਆਰਥੀ ਜੀਵਨ ਵਿੱਚ ਪਾਠ ਪੁਸਤਕਾਂ ਨਾਲ
ਸਾਡਾ ਸਬੰਧ ਜੁੜਦਾ ਹੈ। ਇਨ੍ਹਾਂ ਦੇ ਨਾਲ ਹੀ ਪ੍ਰੀਖਿਆ ਦੇ ਮੰਤਵ ਨਾਲ ਸਹਾਇਕ ਪੁਸਤਕਾਂ ਵੀ
ਆਣ ਜੁੜਦੀਆਂ ਹਨ ਜਿਨ੍ਹਾਂ ਬਾਰੇ ਸਿੱਖਿਆ ੍ਵ੍ਵਾਤਰੀਆਂ ਦੇ ਵੱਖ ਵੱਖ ਵਿਚਾਰ ਹਨ। ਅਧਿਆਪਨ
ਖੇਤਰ ਵਿੱਚ ਵੀ ਇਨ੍ਹਾਂ ਪੁਸਤਕਾਂ ਦੀ ਗਲ ਅਕਸਰ ਤੁਰਦੀ ਹੈ।ਸਹਾਇਕ ਪੁਸਤਕਾਂ ਤੋਂ ਪੜ੍ਹਨ
ਵਾਲੇ ਵਿਦਿਆਰਥੀਆਂ ਵਿੱਚ ਮੌਲਿਕ ਰੁਚੀਆਂ ਦੀ ਕਮੀ ਰਹਿੰਦੀ ਹੈ। ਅਜਿਹੇ ਵਿਦਿਆਰਥੀ ਕਿਸੇ ਵੀ
ਵ੍ਵਿੇ ਨੂੰ ਆਪਣੇ ੍ਵਬਦਾ ਵਿੱਚ ਨਹੀਂ ਪ੍ਰਗਟ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਬਣੇ ਬਣਾਏ
ਸੁਆਲ ਜੁਆਬ ਮਿਲ ਜਾਂਦੇ ਹਨ ਤੇ ਉਹ ਇਨ੍ਹਾਂ ਨੂੰ ਪੜ੍ਹ ਕੇ ਪ੍ਰੀਖਿਆ ਪਾਸ ਤਾਂ ਕਰ ਲੈਂਦੇ
ਹਨ। ਪਰ ਅਗਲੇਰੀ ਜਿੰਦਗੀ ਵਾਸਤੇ ਉਨ੍ਹਾਂ ਵਿੱਚ ਸਵੈ ਵ੍ਵਿਵਾਸ ਪੈਦਾ ਨਹੀਂ ਹੁੰਦਾ ਅਜਿਹੇ
ਵਿਦਿਆਰਥੀ ਅਕਸਰ ਔਸਤ ਦਰਜੇ ਦੇ ਰਹਿ ਜਾਂਦੇ ਹਨ। ਵਿਦਿਆਰਥੀ ਅਪਣੀ ਪਾਠ ਪੁਸਤਕਾਂ ਦੇ ਨਾਲ
ਨਾਲ ਲਾਇਬ੍ਰੇਰੀਆਂ ਨਾਲ ਸਾਂਝ ਪਾਉਣ ਕਿਉਂਕਿ ਲਾਇਬ੍ਰੇਰੀਆਂ ਕਿਤਾਬਾ ਦੇ ਭੰਭਾਰ ਹਨ। ਂਰ੍ਹਾ
ਇਨ੍ਹਾਂ ਕਿਤਾਬਾਂ ਦੇ ਪੰਨੇ ਖੋਲ ਕੇ ਤਾਂ ਵੇਖੋ ਤੁਹਾਨੂੰ ਇੰਝ ਲਗੇਗਾ ਜਿਵੇਂ ਗਿਆਨ ਦੀਆਂ
ਬਾਰੀਆਂ ਖੁਲ੍ਹ ਗਈਆਂ ਹੌਣ। ਐਵੇਂ ਨਹੀਂ ਕਿਹਾ ਗਿਆ ਕਿ ਕਿਤਾਬਾ ਗਿਆਨ ਦਾ ਸਮੁੰਦਰ ਹਨ।
ਇਨ੍ਹਾਂ ਵਿੱਚ ਦੁਨੀਆ ਭਰ ਦਾ ਹਰ ਕਿਸਮ ਦਾ ਗਿਆਨ ਹੈ। ਕਿਤਾਬਾਂ ਦੇ ਵ੍ਵਿੇ ਕਲਾ ਸਾਹਿਤ
ਸਭਿਆਚਾਰ, ਭ੍ਵਾ , ਖੇਡਾਂ, ਦੇ ਨਾਲ ਨਾਲ ਵਿਗਿਆਨ, ਜੀਵ ਵਿਗਿਆਨ, ਭੌਤਿਕ ਵਿਗਿਆਨ, ਰਸਾਇਨ
ਵਿਗਿਆਨ, ਮਨੋਵਿਗਿਆਨ, ਇਤਿਹਾਸ, ਰਾਜਨੀਤਕ ਵਿਗਿਆਨ, ਭੂਗੋਲ ਆਰਥਿਕਤਾ, ਤੇ ਹੋਰ ਕਿਨਾ ਕੁਛ
ਹੀ ਇਨ੍ਹਾਂ ਕਿਤਾਬਾ ਵਿੱਚ ਹੈ ਇਥੇ ਤਕ ਜੇ ਕੋਈ ਪਾਠਕ ਜਿੰਦਗੀ ਭਰ ਲਗਿਆ ਰਹੇ ਤਾਂ ਉਹ
ਆਪਣੀਆ ਮਨਪਸੰਦ ਕਿਤਾਬਾਂ ਵੀ ਪੂਰੀ ਤਰ੍ਹਾਂ ਨਹੀਂ ਪੜ੍ਹ ਸਕਦਾ।ਕਿਤਾਬਾ ਨਾਲ ਜੁੜਨ ਤੋਂ
ਪਹਿਲਾ ਪਾਠਕ ਅਖਬਾਰਾ ਨਾਲ ਜੁੜਦਾ ਹੈ। ਅਨੇਕਾ ਪੰਜਾਬੀ ਅਖਬਾਰਾ ਵਿੱਚ ਸਾਹਿਤ ਛੱਪ ਰਿਹਾ
ਹੈ। ਆਪੋ ਆਪਣੀ ਸਮਰੱਥਾ ਅਨੁਸਾਰ ਹਰੇਕ ਅਖਬਾਰ ਸਾਹਿਤ ਨਾਲ ਪਾਠਕਾ ਨੂੰ ਂੋੜਦਾ ਹੈ। ਖਾਸ
ਕਰਕੇ ਅਖਬਾਰਾ ਦੇ ਐਤਵਾਰ ਦੇ ਅੰਕ। ਇਨ੍ਹਾਂ ਅਖਬਾਰਾ ਵਿੱਚ ਛੱਪਦੀਆਂ ਰਚਨਾਵਾਂ ਸਮਾਂ ਪਾ ਕੇ
ਕਿਤਾਬਾਂ ਦਾ ਰੂਪ ਧਾਰਨ ਕਰਦੀਆਂ ਹਨ।ਹਰੇਕ ਵਿਅਕਤੀ ਆਪਣੀ ਪਸੰਦ ਦੀਆਂ ਕਿਤਾਬਾਂ ਹੀ ਪੜ੍ਹਦਾ
ਹੈ ਹਰ ਹਫ਼ਤੇ ਅਨੇਕਾਂ ਕਿਤਾਬਾਂ ਦੇ ਰਿਵਿਊ ਅਖਬਾਰਾ ਵਿੱਚ ਛੱਪ ਰਹੇ ਹਨ।ਕਿਤਾਬ ਨੂੰ ਪੜ੍ਹਨ
ਨਾਲ ਪਾਠਕ ਦੀ ਇਕਾਗਰਤਾ ਵਧਦੀ ਹੈ।ਹੋਰ ਪਾਸੇ ਤੋਂ ਧਿਆਨ ਹੱਟਦਾ ਹੈ ਕਿਉ.ਕੀ ਵਿਹਲਾ ਮਨ ਕਈ
ਕੁਛ ਗਲੱਤ ਸੋਚਦਾ ਹੈ ਇਕ ਲੇਖਕ ਦਾ ਵਿਚਾਰ ਹੈ ਕਿ ਜੇ ਤੁਸੀ ਬੇਰੁਜਗਾਰ ਹੋ ਨੌਕਰੀ ਦੀ
ਤਲ੍ਵਾ ਵਿੱਚ ਹੋ ਤਾਂ ਕਿਉਂ ਨਾ ਕਿਤਾਬਾ ਜਾਂ ਅਖਬਾਰਾਂ ਨਾਲ ਜੁੜ ਕੇ ਆਪਣੇ ਆਮ ਗਿਆਨ ਵਿੱਚ
ਵਾਧਾ ਕਰੋ। ਇਹ ਸਮਾਂ ਰੁਜਗਾਰ ਤੇ ਲੱਗਣ ਤਕ ਇਨ੍ਹਾਂ ਕੀਮਤੀ ਹੋ ਜਾਵੇਗਾ ਤੇ ਤੁਹਾਡੇ ਕੋਲ
ਗਿਆਨ ਦਾ ਇਨ੍ਹਾਂ ਭੰਡਾਰ ਹੋ ਜਾਵੇਗਾ ਕਿ ਤੁਸੀ ਇਕ ਦਿਨ ਮਹਿਸੂਸ ਕਰੋਗੇ ਕਿ ਮੈਂ ਤਾਂ
ਪੜ੍ਹਾਈ ਦੇ ਦੌਰਾਨ ਇਨਾਂ ਗਿਆਨ ਹਾਸਲ ਨਹੀਂ ਕਰ ਸਕਿਆ ਜਿਨ੍ਹਾਂ ਹੁਣ ਮਿਲਿਆ ਹੈ। ਸੱਚ
ਪੁੱਛੋ ਤਾ ਸਾਹਿਤ ਜਿੰਦਗੀ ਦੀ ਤਸਵੀਰ ਹੈ। ਇਸ ਵਿੱਚੋਂ ਸਾਨੂੰ ਵਿਦਵਾਨਾ ਦੇ ਜੀਵਨ ਅਨੁਭਵ
ਮਿਲਦੇ ਹਨ। ਵਾਰਸ ੍ਵਾਹ ਵਰਗੇ ਕਵੀ ਇਕ ਕਿੱਸੇ (ਹੀਰ ਰਾਝਾਂ) ਨਾਲ ਹੀ ਅਮਰ ਹੋ ਗਏ। ੍ਵਾਹ
ਮੁਹਮਦ ਦਾ ਜੰਗਨਾਮਾਂ ਪੰਜਾਬ ਦੇ ਡੁਬਦੇ ਰਾਜ ਦੀ ਤਸਵੀਰ ਹੈ। ਗੁਰੂ ਨਾਨਕ ਬਾਣੀ ਤੇ ਸਾਹਿਬ
੍ਵ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਲੋਕਿਕ ਬਾਣੀ ਨਾਲ ਜੁੜ ਕੇ ਅਸੀ ਆਪਣੀ ਅਧਿਆਤਮਕ ਤ੍ਰਿਪਤੀ
ਤਾਂ ਕਰ ਹੀ ਸਕਦੇ ਹਾਂ। ਬਾਣੀ ਬਾਰੇ ਅਨੇਕਾਂ ਵਿਚਾਰ ਕਿਤਾਬਾਂ ਵਿੱਚ ਵੀ ਮਿਲਦੇ ਹਨ।ਜੇ
ਜਿੰਦਗੀ ਦਾ ਮਕਸਦ ੍ਵਬਦ ਨਾਲ ਜੁੜਨਾ ਹੋ ਜਾਵੇ ਤਾਂ ਅਨੇਕਾਂ ਮਸਲੇ ਹੱਲ ਹੋ ਜਾਂਦੇ ਹਨ ਪਰ
ਨਹੀਂ ਸਾਡਾ ਸਮਾਜ ਸਾਡਾ ਵਤੀਰਾ, ਸਾਡੀ ਸੋਚ, ਸਾਡੀ ਰਾਜਨੀਤੀ, ਕੇਵਲ ਤੇ ਕੇਵਲ ਸਵਾਰਥ ਤਕ
ਹੀ ਸੀਮਤ ਹੈ। ਪਦਾਰਥਵਾਦੀ ਯੂਗ ਵਿੱਚ ਅਸੀ. ਕਿਤਾਬਾਂ ਤੋਂ ਦੂਰ ਜਾ ਰਹੇ ਹਾਂ। ਭਾਵੇਂ ਕਿ
ਇਨ੍ਹਾਂ ਦੀ ਛੱਪਣ ਗਿਣਤੀ ਦਿਨੋਂ ਦਿਨ ਵਧੀ ਜਾਂਦੀ ਹੈ ਆਓ ਮਨਪਸੰਦ ਕਿਤਾਬਾਂ ਪੜ੍ਹ ਕੇ ਜੀਵਨ
ਦਾ ਆਨੰਦ ਮਾਣੀਏ।
3/1751 ਕੈਲ੍ਵਾ ਨਗਰ ਫਾਂਿਲਕਾ
ਫੋਨ ਨੰ. 9814856160
-0- |