Welcome to Seerat.ca
|
-
ਸ਼ੀਰਤ ਨੂੰ ਔਨਲਾਇਨ
ਪੜਦਿਆਂ ਤਕਰੀਬਨ ਮੈਨੂੰ ਇੱਕ ਸਾਲ ਤੋਂ ਉੱਪਰ ਹੋ ਗਿਆ ਏ. ਜਦੋ ਵੀ ਫਰੀ ਹੁੰਦਾ ਹਾਂ ਦਫਤਰ ਚ
ਤਾਂ ਅਪਣਾਂ ਲੈਪਟੌਪ ਔਨ ਕਰ ਕੇ... ਸਭ ਤੋਂ ਪਹਿਲਾਂ ਸੀਰਤ ਦੇ ਦਰਸਨ ਕਰਦਾ ਹਾਂ, ਤਕਰੀਬਨ
ਹਰ ਲੇਖਕ ਦੀ ਰਚਨਾਂ ਪੜਦਾ ਹਾਂ, ਪਰ ਜਦੋ ਵੀ ਮੈਂ ਕਿਸੇ ਮਹੀਨੇ ਦਾ ਵੀ ਅੰਕ ਪੜਾਂ ਸਭ ਤੋ
ਪਹਿਲਾਂ ਮੇਰੀ ਨਜ਼ਰ " ਐੱਸ ਅਸੋਕ ਭੌਰਾ " ਦੀ ਰਚਨਾਂ ਲੱਭਣ ਤੇ ਹੁੰਦੀ ਹੈ, ਉਹਦੀ ਸਬਦਾਬਲੀ-
ਉਹਦਾ ਲਿਖਣ ਦਾ ਅੰਦਾਜ਼ ਬਹੁਤ ਪਿਆਰਾ ਲੱਗਦਾ ਹੈ, ਉਹਦੇ ਹਰ ਆਰਟੀਕਲ ਜਿਵੇਂ ਕਿ " ਗੱਲਾਂ
ਸੱਚੀਆਂ ਨੇ ਲੱਗਣੀਆਂ ਭਾਵੇਂ ਜੱਬਲੀਆਂ", "ਸੱਚੀ! ਸੱਚ ਦੇ ਇਰਦ-ਗਿਰਦ"."ਰੱਖ ਕੱਸ ਕੇ
ਲਗਾਮਾਂ ਨੂੰ, ਰੁਕਣ ਨਾ ਰੋਕੇ ਨਬਜ਼ ਦੇ ਘੋੜੇ"," ਪੜੀਆਂ ... ਸਾਰੀਆਂ ਹੀ ਵਧੀਆਂ ਸਨ. ਪਰ
"ਚਲੋ ਇੱਲਾਂ ਤਾਂ ਗਈਆਂ ਪਰ.. ਜਨਵਰੀ ਅੰਕ ਵਿੱਚ ਛਪੀ ਜਿਆਦਾ ਪਸੰਦ ਆਈ... ਜੇਕਰ ਕਦੇ ਭੌਰਾ
ਜੀ ਪੜਦੇ ਹੋਣ ਦਾ ਬੇਨਤੀ ਹੈ ਕਿ ਹਰ ਅੰਕ ਵਿੱਚ ਅਪਣੀ ਰਚਨਾਂ ਭੇਜਿਆ ਕਰਨ...
ਜਨਵਰੀ ਮਹੀਨੇ ਲਵੀਨ ਕੌਰ ਗਿੱਲ ਦੀ ਰਚਨਾਂ " ਮੇਰਾ ਪਹਿਲਾ ਪਿਆਰ " ਕਾਫੀ ਪਸੰਦ ਆਈ.....
ਵੱਲੋਂ : ਗੀਤਕਾਰ ਅਮਰੀਕ ਮੰਡੇਰ
amrikmander@gmail.com
|